ਹੁਸ਼ਿਆਰਪੁਰ: ਪੋਲੀਟੈਕਨਿਕ ਕਾਲਜ ਤੋਂ ਕਰਵਾਈ ਗਈ ਏਡਸ ਖਿਲਾਫ ਜਾਗਰੂਕਤਾ ਦੌੜ,ਵਿਧਾਇਕ ਨੇ ਕੀਤਾ ਰਵਾਨਾ
ਯੁਵਕ ਸੇਵਾਵਾਂ ਵਿਭਾਗ ਵੱਲੋਂ ਡਾਇਰੈਕਟਰ ਪ੍ਰੀਤ ਕੋਹਲੀ ਦੀ ਦੇਖਰੇਖ ਵਿੱਚ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਏਡਸ ਖਿਲਾਫ ਜਾਗਰੂਕਤਾ ਕਰਵਾਉਣ ਲਈ ਰੈਡ ਰਨ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਰਵਾਨਾ ਕੀਤਾl