ਬਾਘਾ ਪੁਰਾਣਾ: ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜਲੰਧਰ ਜਾਂਦੇ ਸਮੇਂ ਬਾਗਾਪੁਰਾਣਾ ਵਿੱਚ ਗੱਡੀ ਰੋਕ ਕੇ ਲੋਕਾਂ ਦੇ ਨਾਲ ਕੀਤੀ ਮੁਲਾਕਾਤ
ਅੱਜ ਬੂਧਬਾਰ ਦੁਪਿਹਰ 1 ਵਜੇ ਦੇ ਕਰੀਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜਲੰਧਰ ਜਾਂਦੇ ਸਮੇਂ ਬਾਗਾਪੁਰਾਣਾ ਵਿੱਚ ਗੱਡੀ ਰੋਕ ਕੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਲੋਕਾ ਦੇ ਨਾਲ ਗੱਲ ਬਾਤ ਕੀਤੀ । 2024 ਦੇ ਲੋਕ ਸਭਾ ਦੇ ਚੋਣਾ ਵਿੱਚ ਆਮ ਆਦਮੀ ਪਾਰਟੀ ਨੁ ਜਿਤਾਉਣੇ ਲਈ ਅਪੀਲ ਕੀਤੀ ।