ਜਲੰਧਰ 1: ਕੇਐਮਵੀ ਕਾਲਜ ਦੇ ਬਾਹਰ ਇੱਕ ਮਿਨੀ ਟਰੱਕ ਅਤੇ ਇੱਕ ਥਾਰ ਗੱਡੀ ਵਿਚਾਲੇ ਹੋਈ ਟੱਕਰ ਥਾਰ ਚਾਲਕ ਮਿਨੀ ਟਰੱਕ ਚੋਂ 30 ਸੀਮਟ ਦੀਆਂ ਬੋਰੀਆਂ ਲੈ ਕੇ ਨਿਕਲ
Jalandhar 1, Jalandhar | Aug 23, 2025
ਮਿਨੀ ਟਰੱਕ ਚਾਲਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਇਧਰੋਂ ਲੰਘ ਰਿਹਾ ਸੀਗਾ ਤੇ ਅਚਾਨਕ ਹੀ ਉਸ ਦੀ ਗੱਡੀ ਦੀ ਅੱਗੇ ਥਾਰ ਗੱਡੀ ਵਾਲੇ ਦੇ ਨਾਲ ਟੱਕਰ...