ਫ਼ਿਰੋਜ਼ਪੁਰ: ਕੇਂਦਰੀ ਜੇਲ ਵਿੱਚੋ ਜੇਲ ਅੰਦਰ ਬੰਦ ਹਵਾਲਾਤੀਆਂ ਤੋਂ ਤਲਾਸ਼ੀ ਦੌਰਾਨ ਛੇ ਲਾਲ ਰੰਗ ਦੇ ਕੈਪਸੂਲ, ਛੇ ਮੋਬਾਇਲ ਫੋਨ ਦੋ ਡਾਟਾ ਕੇਬਲਾਂ ਬਰਾਮਦ
ਕੇਂਦਰੀ ਜੇਲ ਵਿੱਚੋਂ ਜੇਲ ਅੰਦਰ ਬੰਦ ਹਵਾਲਾਤੀਆਂ ਤੋਂ ਤਲਾਸ਼ੀ ਦੌਰਾਨ ਛੇ ਲਾਲ ਰੰਗ ਦੇ ਨਸ਼ੀਲੇ ਕੈਪਸੂਲ, ਛੇ ਮੋਬਾਈਲ ਫੋਨ ਦੋ ਡਾਟਾ ਕੇਵਲਾਂ ਬਰਾਮਦ ਪੰਜ ਹਵਾਲਾਤੀਆਂ ਦੇ ਖਿਲਾਫ ਮਾਮਲਾ ਦਰਜ ਅੱਜ ਸਵੇਰੇ 9 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਸੁਪਰਡੈਂਟ ਵੱਲੋਂ ਜੇਲ ਅੰਦਰ ਸ਼ੱਕ ਦੇ ਆਧਾਰ ਤੇ ਜੇਲ ਅੰਦਰ ਤਲਾਸ਼ੀ ਅਭਿਆਨ ਚਲਾਇਆ ਗਿਆ ਤਲਾਸ਼ੀ ਅਭਿਆਨ ਦੁਆਰਾ ਵੱਖ ਵੱਖ ਜਗ੍ਹਾ ਤੇ ਜੇਲ ਅੰਦਰੋਂ ਬੰਦ ਹਵਾਲਾਤੀਆਂ।