ਜਲੰਧਰ 1: ਜਲੰਧਰ ਦੇ ਭਾਰਗੋ ਕੈਂਪ ਆਜ਼ਾਦ ਨਗਰ ਵਿਖੇ ਘਰਾਂ ਵਿੱਚ ਪੀਣ ਵਾਲਾ ਪਾਣੀ ਨਾ ਆਣ ਤੇ ਸਮੱਸਿਆ ਤੋਂ ਪਰੇਸ਼ਾਨ ਇਲਾਕਾ ਨਿਵਾਸੀਆਂ ਨੇ ਕੀਤਾ ਰੋਸ
ਜਲੰਧਰ ਦੇ ਪਾਰਗੋ ਕੈਂਪ ਆਜ਼ਾਦ ਨਗਰ ਵਿਖੇ ਘਰਾਂ ਦੇ ਵਿੱਚ ਪੀਣ ਵਾਲਾ ਪਾਣੀ ਨਾ ਆਣ ਦੀ ਸਮੱਸਿਆ ਤੋਂ ਪਰੇਸ਼ਾਨ ਇਲਾਕਾ ਨਿਵਾਸੀਆਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਮੁਹਲੇ ਦੇ ਵਿੱਚ ਪੀਣ ਵਾਲਾ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਚਾਰ ਪੰਜ ਦਿਨ ਹੋ ਗਏ ਹਨ ਤੇ ਨਗਰ ਨਿਗਮ ਖਿਲਾਫ ਉਹਨਾਂ ਨੇ ਰੋਸ਼ ਵੀ ਜਾਹਿਰ ਕੀਤਾ ਹੈ।