ਬਠਿੰਡਾ: ਸੰਗਤ ਮੰਡੀ ਵਿਖੇ ਖੇਤੀਬਾੜੀ ਅਧਿਕਾਰੀ ਨੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ
ਜਾਣਕਾਰੀ ਦਿੰਦੇ ਬਠਿੰਡਾ ਦੇ ਖੇਤੀਬਾੜੀ ਅਧਿਕਾਰੀ ਬਲਕਰਨ ਸਿੰਘ ਮਾਹਲ ਨੇ ਕਿਹਾ ਹੈ ਕਿ ਸਾਡੇ ਵੱਲੋਂ ਅੱਜ ਸੰਗਤ ਮੰਡੀ ਵਿਖੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਪਰਾਲੀ ਨੂੰ ਕੋਈ ਵੀ ਕਿਸਾਨ ਅੱਗ ਨਾ ਲਾਵੇ ਪਰਾਲੀ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਹਨ ਜੇਕਰ ਕੋਈ ਸਮਾਨ ਦੀ ਜਰੂਰਤ ਹੈ ਤਾਂ ਸਾਨੂੰ ਦੱਸਿਆ ਜਾਵੇ ।