ਮਮਦੋਟ: ਸੁਧਾਰ ਕਮੇਟੀ ਵੱਲੋਂ ਨਗਰ ਪੰਚਾਇਤ ਦਫਤਰ ਦੇ ਅੱਗੇ ਦਿੱਤਾ ਧਰਨਾ ਸਰਕਾਰ ਅਤੇ ਨਗਰ ਪੰਚਾਇਤ ਦੇ ਖਿਲਾਫ ਕੀਤੀ ਨਾਰੇਬਾਜੀ
ਸੁਧਾਰ ਕਮੇਟੀ ਵੱਲੋਂ ਨਗਰ ਪੰਚਾਇਤ ਦਫਤਰ ਦੇ ਅੱਗੇ ਦਿੱਤਾ ਧਰਨਾ ਸਰਕਾਰ ਅਤੇ ਨਗਰ ਪੰਚਾਇਤ ਮਮਦੋਟ ਦੇ ਖਿਲਾਫ ਕੀਤੀ ਨਾਰੇਬਾਜੀ ਨਗਰ ਪੰਚਾਇਤ ਦੇ ਵੱਲੋਂ 31 ਦਸੰਬਰ ਤੱਕ ਸਾਰੇ ਕੰਮ ਕੀਤੇ ਜਾਣ ਦਾ ਵਿਸ਼ਵਾਸ ਦੇਣ ਤੋਂ ਬਾਅਦ ਧਰਨਾ ਸਮਾਪਤ ਤਸਵੀਰਾਂ ਅੱਜ ਦੁਪਹਿਰ 3 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਸੀਵਰੇਜ ਪਾਏ ਜਾਣ ਸਬੰਧੀ ਚੱਲ ਰਹੇ ਕੰਮ ਦੇ ਅੱਧ ਵਿਚਾਲੇ ਠੱਪ ਹੋ ਜਾਣ ਕਾਰਨ ਪ੍ਰਭਾਵਿਤ ਹੋਏ ਵਪਾਰ ਤੋਂ ਦੁਖੀ ਹੋਏ ਦੁਕਾਨਦਾਰਾਂ ਵੱਲੋਂ ਨਗਰ ਪੰਚਾਇਤ ਦਫ਼ਤਰ।