ਗੁਰਦਾਸਪੁਰ: ਧਾਰੀਵਾਲ ਵਿੱਚ ਰੇਲ ਗੱਡੀ ਦੇ ਥੱਲੇ ਆਉਣ ਕਰਕੇ ਨੌਜਵਾਨ ਦੀ ਮੌਤ ਰੇਲਵੇ ਪੁਲਿਸ ਕਰ ਰਹੀ ਜਾਂਚ
ਧਾਰੀਵਾਲ ਦੇ ਪਿੰਡ ਰਣੀਆ ਤੋਂ ਗੁਜਰਦੀ ਰੇਲਵੇ ਲਾਈਨ ਨੂੰ ਪਾਰ ਕਰਦਿਆਂ ਇੱਕ ਨੌਜਵਾਨ ਦੀ ਗੱਡੀ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ ਰੇਲਵੇ ਪੁਲਿਸ ਦੀ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।