ਕਪੂਰਥਲਾ: ਪਿੰਡ ਜੈਰਾਮਪੁਰ ਵਿਖੇ ਇੱਕ ਗਰੀਬ ਪਰਿਵਾਰ ਦੀ ਛੱਤ ਬਾਰਿਸ਼ ਕਾਰਨ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ
Kapurthala, Kapurthala | Sep 1, 2025
ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਪਿੰਡ ਜੈਰਾਮਪੁਰ ਵਿਖੇ ਇੱਕ ਗਰੀਬ ਪਰਿਵਾਰ ਦੀ ਬਾਲਿਆਂ ਵਾਲੀ ਛੱਤ ਬਾਰਿਸ਼ ਕਾਰਨ ਅਚਾਨਕ ਡਿੱਗ ਪਈ...