ਕੋਟਕਪੂਰਾ: ਢਿਲਵਾਂ ਕਲਾਂ ਵਿਖੇ ਬਰਸਾਤ ਦੇ ਚਲਦਿਆਂ ਵਿਧਵਾ ਔਰਤ ਦੇ ਡਿੱਗੇ ਘਰ ਦਾ ਜਾਇਜ਼ਾ ਲੈਣ ਪੁੱਜੇ ਬੀਜੇਪੀ ਆਗੂ ਨੇ ਸਰਕਾਰ ਤੋਂ ਕੀਤੀ ਮਦਦ ਦੀ।ਮੰਗ
Kotakpura, Faridkot | Sep 8, 2025
ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਪੰਜਗਰਾਈਂ ਨੇ ਇੱਥੋਂ ਦੇ ਪਿੰਡ ਢਿੱਲਵਾਂ ਕਲਾਂ ਵਿਖੇ ਉਸ ਵਿਧਵਾ ਔਰਤ ਦੇ ਘਰ...