ਸੁਲਤਾਨਪੁਰ ਲੋਧੀ: ਫੱਤੂਢੀਂਗਾ ਵਿਖੇ ਬੰਨਾਂ ਦੀ ਮਜ਼ਬੂਤੀ ਲਈ ਮਿੱਟੀ ਦੀ ਸੇਵਾ ਕਰ ਰਹੇ ਨੌਜਵਾਨ 'ਤੇ ਅਣਪਛਾਤੇ ਵਿਅਕਤੀ ਨੇ ਚਲਾਈਆਂ ਗੋਲੀਆਂ
Sultanpur Lodhi, Kapurthala | Sep 5, 2025
ਹੜ੍ਹ ਪ੍ਰਭਾਵਿਤ ਇਲਾਕਿਆਂ ਚ ਬੰਨਾਂ ਦੀ ਮਜ਼ਬੂਤੀ ਲਈ ਮਿੱਟੀ ਦੀਆਂ ਟਰਾਲੀਆਂ ਭਰ ਕੇ ਲੈ ਜਾਣ ਲਈ ਫੱਤੂਢੀਂਗਾ ਵਿਖੇ ਸ਼ੁਕਰਵਾਰ ਟਰਾਲੀਆਂ ਲਾਈਨ ਚ...