ਸੁਲਤਾਨਪੁਰ ਲੋਧੀ: ਮੰਡ ਖੇਤਰ ਦੇ ਪਿੰਡ ਭੈਣੀ ਬਹਾਦਰ ਚ ਆਰਜੀ ਬੰਨ ਟੁੱਟਣ ਨਾਲ ਦਰਜਨ ਪਿੰਡਾਂ ਚ ਭਰਿਆ ਪਾਣੀ, ਕਿਸਾਨਾਂ ਵਲੋਂ ਬੰਨ ਨੂੰ ਬੰਨਣ ਲਈ ਯਤਨ ਸ਼ੁਰੂ
Sultanpur Lodhi, Kapurthala | Aug 11, 2025
ਸਵੇਰੇ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਦਰਿਆ ਬਿਆਸ ਅੰਦਰ ਵਾਰ ਵਸੇ ਹੋਏ ਪਿੰਡ ਭੈਣੀ ਬਹਾਦਰ ਚ ਕਿਸਾਨਾਂ ਵਲੋਂ ਆਪਣੀ ਫਸਲਾਂ ਦੇ ਬਚਾਅ ਲਈ ਲਗਾਇਆ...