Public App Logo
Jansamasya
Haryana
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
���ोगी_आदित्यनाथ
Sonunigam
Arvindkejriwal
Rajasthannews
Rahul
Indianews
���ंगाल
Gwaliornews
New_delhi
���िल्ली_मेट्रो
Newsupdate
���निका
No video available

ਅਬੋਹਰ: ਖੂਹੀਆਂ ਸਰਵਰ ਬੀਡੀਓ ਦਫਤਰ ਦੇ ਬਾਹਰ ਡੰਗਰ ਖੇੜਾ ਦੇ ਲੋਕਾਂ ਨੇ ਲਗਾਇਆ ਧਰਨਾ, ਮਨਰੇਗਾ ਤਹਿਤ ਕੰਮ ਦੀ ਕੀਤੀ ਮੰਗ

Abohar, Fazilka | Apr 10, 2024
ਖੂਹੀਆਂ ਸਰਵਰ ਬੀਡੀਓ ਦਫਤਰ ਦੇ ਬਾਹਰ ਪਿੰਡ ਡੰਗਰਖੇੜਾ ਦੇ ਲੋਕਾਂ ਨੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ l ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਇਲਜ਼ਾਮ ਲਗਾਏ ਹਨ ਕਿ ਮਨਰੇਗਾ ਤਹਿਤ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਗਲਤ ਹਾਜ਼ਰੀਆਂ ਲਗਾਈਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਉਹਨਾਂ ਵੱਲੋਂ ਕੰਮ ਦੀ ਮੰਗ ਕੀਤੀ ਜਾ ਰਹੀ ਹੈ।