ਜਗਰਾਉਂ: ਐਕਸੀਡੈਂਟ ਦੌਰਾਨ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਨੂੰ ਐਸਐਸਐਫ ਟੀਮ ਵੱਲੋਂ ਪਹੁੰਚਾਇਆ ਗਿਆ ਸਿਵਲ ਹਸਪਤਾਲ ਜਗਰਾਉਂ
ਐਕਸੀਡੈਂਟ ਦੌਰਾਨ ਮੋਟਰਸਾਈਕਲ ਸਵਾਰ ਨੂੰ ਐਸਐਸਐਫ ਟੀਮ ਵੱਲੋਂ ਪਹੁੰਚਾਇਆ ਗਿਆ ਹਸਪਤਾਲ ਅੱਜ 9 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦਿਹਾਤੀ ਪੁਲਿਸ ਦੀ ਐਸਐਸਐਫ ਟੀਮ ਨੂੰ ਐਕਸੀਡੈਂਟ ਦੌਰਾਨ ਮੋਟਰਸਾਈਕਲ ਸਵਾਰ ਦੇ ਜ਼ਖਮੀ ਹੋਣ ਬਾਰੇ ਸੂਚਨਾ ਮਿਲੀ ਅਤੇ ਐਸਐਸਐਮ ਟੀਮ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਗੰਭੀਰ ਜ਼ਖਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਦਾਖਲ ਕਰਵਾਇਆ ਗਿਆ।