ਹੁਸ਼ਿਆਰਪੁਰ: ਗੜਦੀਵਾਲਾ ਵਿੱਚ ਸਬਜ਼ੀ ਫੜੀ ਯੂਨੀਅਨ ਦੇ ਮੈਂਬਰਾਂ ਨੇ ਕੀਤਾ ਪਰਵਾਸੀਆਂ ਖਿਲਾਫ ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ -ਬੀਤੇ ਦਿਨੀ ਹੁਸ਼ਿਆਰਪੁਰ ਵਿੱਚ ਇੱਕ ਪੰਜ ਵਰਿਆਂ ਦੇ ਬੱਚੇ ਦੇ ਕਤਲ ਦੇ ਵਿਰੋਧ ਵਿੱਚ ਫਰੂਟ ਤੇ ਸਬਜ਼ੀ ਫੜੀ ਯੂਨੀਅਨ ਦੇ ਮੈਂਬਰਾਂ ਨੇ ਅੱਜ ਗੜਦੀਵਾਲਾ ਵਿਖੇ ਪ੍ਰਵਾਸੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਆਖਿਆ ਕਿ ਅਪਰਾਧਿਕ ਛਵੀ ਵਾਲੇ ਵਾਸੀਆਂ ਨੂੰ ਪੰਜਾਬ ਵਿੱਚੋਂ ਕੱਢਿਆ ਜਾਵੇ