ਬਠਿੰਡਾ: ਪਿੰਡ ਜੇਠੂਕੇ ਵਿਖੇ ਐਸ ਪੀ ਹੈਡੁਆਰਟਰ ਵੱਲੋ ਹਾਇਟੈਕ ਨਾਕਾ
ਬਠਿੰਡਾ ਐਸ ਪੀ ਹੈਡ ਕੁਆਰਟਰ ਜਗਦੀਸ਼ ਬਿਸ਼ਨੋਈ ਵੱਲੋ ਅੱਜ ਮਾੜੇ ਅਨਸਰਾਂ ਖਿਲਾਫ਼ ਸਖਤੀ ਨੂੰ ਲੈਕੇ ਹਾਇਟੈਕ ਨਾਕਾ ਚੈੱਕ ਕੀਤਾ ਉਸ ਥਾਂ ਤੇ ਲੱਗੇ ਸੀਸੀ ਟੀਵੀ ਕੈਮਰੇ ਬਾਰੇ ਜਾਣਕਾਰੀ ਹਾਸਲ ਕੀਤੀ ਜਿੱਥੇ ਕੀਤੇ ਕਮੀ ਉਸ ਕਮੀ ਨੂੰ ਪੂਰਾ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।