ਮਲੋਟ: ਅਨਿਲ ਗੋਦਾਰਾ ਸੱਤਵੀ ਵਾਰ ਬਣੇ ਸ਼੍ਰੀ ਕ੍ਰਿਸ਼ਨਾ ਸੇਵਾ ਦਲ ਮਲੋਟ ਦੇ ਪ੍ਰਧਾਨ
ਅਨਿਲ ਗੋਦਾਰਾ ਸੱਤਵੀ ਵਾਰ ਬਣੇ ਸ਼੍ਰੀ ਕ੍ਰਿਸ਼ਨਾ ਸੇਵਾ ਦਲ ਮਲੋਟ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨਾ ਸੇਵਾ ਦਲ ਦੀ ਮੀਟਿੰਗ ਸ਼੍ਰੀ ਕ੍ਰਿਸ਼ਨਾ ਧਰਮਸ਼ਾਲਾ ਵਿੱਚ ਹੋਈ। ਜਿਸ ਵਿੱਚ ਪੁਰਾਣੀ ਕਮੇਟੀ ਨੂੰ ਭੰਗ ਕੀਤਾ ਗਿਆ ਅਤੇ ਨਵੀਂ ਕਮੇਟੀ ਬਣਾਈ ਗਈ। ਜਿਸ ਵਿੱਚ ਅਨਿਲ ਗੋਦਾਰਾ (ਰਾਮ) ਨੂੰ 7ਵੀ ਵਾਰ ਕਮੇਟੀ ਦਾ ਸਰਬਸੰਮਤੀ ਨਾਲ ਪ੍ਰਧਾਨ ਬਨਾਇਆ ਗਿਆ। ਇਸ ਤੋਂ ਇਲਾਵਾ ਜਨਰਲ ਸੈਕਟਰੀ ਸ਼ਾਮ ਲਾਲ ਹੈਪੀ ਬਾਂਸਲ, ਸੈਕਟਰੀ ਕੇਵਲ ਧੂੜੀਆ, ਕੈਸ਼ੀਅਰ ਜਤਿੰਦਰ ਸਿਡਾਨਾ ਬਣਾਇਆ ਗਿਆ