ਕਪੂਰਥਲਾ: ਪਹਾੜੀ ਖੇਤਰਾਂ ਚ ਭਾਰੀ ਮੀਂਹ ਦੇ ਮੱਦੇਨਜ਼ਰ ਲੋਕ ਇਹਤਿਆਤ ਵਰਤਣ-DC, ADC ਵਲੋਂ ਭੁਲੱਥ ਦੇ ਮੰਡ ਖੇਤਰ ਦਾ ਦੌਰਾ,ਦਰਿਆ ਬਿਆਸ ਚ ਪਾਣੀ ਦ ਪੱਧਰ ਵਧਿਆ
Kapurthala, Kapurthala | Aug 24, 2025
DC ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਬਿਆਸ ਦਰਿਆ ਵਿਚ ਪਾਣੀ ਦੇ ਪੱਧਰ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ...