ਹੁਸ਼ਿਆਰਪੁਰ: ਦਸੂਹਾ ਦੇ ਮਹੱਲਾ ਕੈਂਥਾਂ ਵਿੱਚ ਨਸ਼ੇ ਵਾਲੀਆਂ ਗੋਲੀਆਂ ਸਣੇ 2 ਵਿਅਕਤੀ ਗ੍ਰਿਫਤਾਰ
ਹੁਸ਼ਿਆਰਪੁਰ- ਦਸੂਹਾ ਦੇ ਮੁਹੱਲਾ ਕੈਥਾਂ ਵਿੱਚ ਐਸਆਈ ਪਰਮਜੀਤ ਸਿੰਘ ਦੀ ਟੀਮ ਨੇ ਬਲਵਿੰਦਰ ਸਿੰਘ ਉਰਫ ਬਿੰਦਾ ਨੂੰ ਨਸ਼ੇ ਵਾਲੀਆਂ 25 ਗੋਲੀਆਂ ਅਤੇ ਸਤੀਸ਼ ਕੁਮਾਰ ਨੂੰ ਨਸ਼ੇ ਵਾਲੀਆਂ 25 ਗੋਲੀਆਂ ਸਣੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ