ਕੋਟਕਪੂਰਾ: ਦੇਵੀ ਵਾਲਾ ਨੇੜਿਓਂ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਪੰਜ ਮੈਂਬਰ ਗ੍ਰਿਫਤਾਰ ,ਮੁਲਜ਼ਮਾਂ ਵਿੱਚ 2 ਨਾਬਾਲਗ ਵੀ ਸ਼ਾਮਿਲ
Kotakpura, Faridkot | Aug 22, 2025
ਕੋਟਕਪੂਰਾ ਦੀ ਥਾਣਾ ਸਦਰ ਪੁਲਿਸ ਨੇ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਇੱਥੋਂ ਦੇ ਪਿੰਡ ਦੇਵੀਵਾਲਾ ਦੇ ਨੇੜਿਓਂ ਲੁੱਟ ਖੋਹ ਕਰਨ ਦੀ ਪਲੈਨਿੰਗ...