ਮਖੂ: ਮੇਨ ਬਾਜ਼ਾਰ ਵਿਖੇ ਨੂੰਹ ਨਾਲ ਛੇੜਛਾੜ ਕਰਨ ਤੋਂ ਰੋਕਿਆ ਬਜ਼ੁਰਗ ਦੀ ਕੀਤੀ ਕੁੱਟਮਾਰ ਮਹੱਲੇ ਦੇ ਚਾਰ ਵਿਅਕਤੀਆਂ ਤੇ ਲੱਗੇ ਕੁੱਟਮਾਰ ਕਰਨ ਦੇ ਇਲਜ਼ਾਮ
Makhu, Firozpur | Aug 21, 2025 ਮੇਨ ਬਾਜ਼ਾਰ ਵਿਖੇ ਨੂੰਹ ਨਾਲ ਛੇੜ ਛਾੜ ਕਰਨ ਤੋਂ ਰੋਕਿਆ ਤਾਂ ਬਜ਼ੁਰਗ ਵਿਅਕਤੀ ਦੀ ਕੀਤੀ ਕੁੱਟਮਾਰ ਮੁਹੱਲੇ ਦੇ ਚਾਰ ਵਿਅਕਤੀਆਂ ਤੇ ਲੱਗੇ ਕੁੱਟਮਾਰ ਕਰਨ ਦੇ ਇਲਜ਼ਾਮ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਪੀੜਿਤ ਵਿਅਕਤੀ ਮੁਤਾਬਕ ਉਸਦੀ ਨੂੰਹ ਘਰ ਵਿੱਚੋਂ ਜਦੋਂ ਬਾਹਰ ਕਿਸੇ ਕੰਮ ਲਈ ਜਾਂਦੀ ਹੈ ਮਹੱਲੇ ਦੇ ਕੁਝ ਸ਼ਰਾਰਤੀ ਅਨਸਰ ਉਸ ਨੂੰ ਛੇੜਦੇ ਨੇ ਬਜ਼ੁਰਗ ਵਿਅਕਤੀ ਵੱਲੋਂ ਛੇੜਛਾੜ ਕਰਨ ਤੋਂ ਰੋਕਿਆ।