ਸੁਲਤਾਨਪੁਰ ਲੋਧੀ: ਭਾਰੀ ਮੀਂਹ ਕਾਰਨ ਕਰੀਬਪੁਰ 'ਚ ਆਟਾ ਚੱਕੀ ਦੀ ਡਿੱਗੀ ਛੱਤ ਕਾਰਨ ਮਲਬੇ ਹੇਠ ਦੱਬੇ ਮਾਂ-ਪੁੱਤ, ਪਿੰਡ ਵਾਸੀਆਂ ਨੇ ਜਖਮੀ ਹਾਲਤ 'ਚ ਕੱਢਿਆ ਬਾਹਰ
Sultanpur Lodhi, Kapurthala | Aug 26, 2025
ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਚ ਇੱਕ ਆਟਾ ਚੱਕੀ ਦੀ ਛੱਤ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲਗਾਤਾਰ ਕਈ ਦਿਨਾਂ ਤੋਂ ਪੈ ਰਹੇ...