ਮਮਦੋਟ: ਪਿੰਡ ਛਾਂਗਾ ਖੁਰਦ ਵਿਖੇ ਬਜ਼ੁਰਗ ਵਿਅਕਤੀ ਵੱਲੋਂ ਆਪਣੇ ਨੂੰਹ ਤੇ ਪੁੱਤਰ ਤੇ ਲਗਾਏ ਕੁੱਟ- ਮਾਰ ਕਰਨ ਦੇ ਇਲਜ਼ਾਮ
ਪਿੰਡ ਛਾਂਗਾ ਖੁਰਦ ਵਿਖੇ ਬਜ਼ੁਰਗ ਵਿਅਕਤੀ ਵੱਲੋਂ ਆਪਣੇ ਨੂੰਹ ਅਤੇ ਪੁੱਤਰ ਤੇ ਲਗਾਏ ਕੁੱਟਮਾਰ ਕਰਨ ਦੇ ਇਲਜ਼ਾਮ ਤਸਵੀਰਾਂ ਅੱਜ ਦੁਪਹਿਰ 3 ਵਜੇ ਕਰੀਬ ਸਾਹਮਣੇ ਆਈਆਂ ਹਨ ਬਜ਼ੁਰਗ ਵਿਅਕਤੀ ਮੁਤਾਬਕ ਉਸ ਦੀ ਅਪਾਹਜ ਲੜਕੀ ਨੂੰ ਘਰ ਰੱਖਣ ਤੇ ਨੂੰਹ ਅਤੇ ਪੁੱਤਰ ਇਤਰਾਜ ਕਰਦੇ ਹਨ ਅਤੇ ਉਹ ਆਪਣੇ ਤਾਏ ਦੇ ਘਰ ਰਹਿੰਦੀ ਹੈ ਜਦ ਲੜਕੀ ਘਰ ਆਉਂਦੀ ਹੈ ਤਾਂ ਉਸ ਦਾ ਪੁੱਤਰ ਅਤੇ ਨੂੰਹ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਕਹਿੰਦੇ ਹਨ ।