ਤਰਨਤਾਰਨ: ਤਰਨਤਾਰਨ ਦੇ ਹਰੀਕੇ ਹੈੱਡ ਵਰਕਸ ਦੇ ਗੇਟ ਖੋਲ੍ਹਣ ਕਾਰਨ ਹਥਾੜ ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਕਈ ਏਕੜ ਫਸਲਾਂ ਕਈ ਫੁੱਟ ਪਾਣੀ ਚ ਡੁੱਬੀਆਂ
Tarn Taran, Tarn Taran | Aug 6, 2025
ਪਹਾੜੀ ਇਲਾਕਿਆਂ ਵਿੱਚ ਹੌ ਰਹੀ ਬਰਸਾਤ ਤੋਂ ਬਾਅਦ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧਣ ਬਾਅਦ ਤਰਨ ਤਾਰਨ ਦੇ ਹਰੀਕੇ ਹੈੱਡ ਵਰਕਸ ਦੇ ਗੇਟ ਖੋਲ੍ਹਣ...