ਧਾਰ ਕਲਾਂ: ਬਲਾਕ ਧਾਰ ਦੇ ਪਿੰਡ ਦਰੰਖੜ ਵਿਖੇ ਹੜਾਂ ਨਾਲ ਟੁੱਟੀ ਪੁਲੀ ਨੂੰ ਲੈ ਕੇ ਲੋਕਾਂ ਜਤਾਇਆ ਰੋਸ 40 ਤੋਂ ਵੱਧ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ ਪੁਲੀ
ਪਿਛਲੇ ਦਿਨੀ ਪਹਾੜੀ ਖੇਤਰਾਂ ਵਿੱਚ ਹੋਈ ਵਰਖਾ ਨਾਲ ਪਹਾੜੀ ਖੇਤਰਾਂ ਦੇ ਨਾਲ ਨਾਲ ਮੈਦਾਨੀ ਇਲਾਕਿਆਂ ਵਿੱਚ ਵੀ ਹੜਾਂ ਨੇ ਪੂਰਾ ਕਹਿਰ ਵਰਪਾਇਆ ਜਿਸ ਦੇ ਚਲਦਿਆਂ ਜ਼ਿਲਾ ਪਠਾਨਕੋਟ ਦੇ ਕੰਢੀ ਏਰੀਏ ਵਿਖੇ ਪੈਂਦੇ ਪਿੰਡ ਦਰੰਖੜ ਦੀ ਸੜਕ ਹੜ ਦੇ ਪਾਣੀ ਦੀ ਚਪੇਟ ਕਾਰਨ ਟੁੱਟ ਗਈ ਅਤੇ ਖੱਡੀ ਵਿੱਚ ਪਾਈ ਪੁਲੀ ਹੇਠਾਂ ਜਮੀਨ ਖਿਸਕ ਗਈ ਹੈ ਜਿਸਦੇ ਚਲਦੀਆਂ ਸੈਂਕੜਾ ਪਿੰਡਾਂ ਨੂੰ ਜਾਂਦਾ ਰਸਤਾ ਜਾਨਲੇਵਾ ਸਾਬਿਤ ਹੋ ਸਕਦਾ ਹੈ ਕਿਉਂਕਿ ਇਸ ਸੜਕ ਤੋਂ 40 ਦੇ ਕਰੀਬ ਪਿੰਡਾਂ ਨੂੰ