ਸੰਗਰੂਰ: ਮਿਟੀ ਦਾ ਭਾਅ ਬਹੁਤ ਵਧੀਆ ਲੋਕਾ ਨੂੰ ਧਾਰਮਿਕ ਸਥਾਨ ਅਤੇ ਦੁਕਾਨਾਂ ਮਕਾਨ ਬਣਾਉਣ ਚ ਹੋ ਰਹੀ ਹੈ ਔਖਾ
ਲਗਾਤਾਰ ਪੰਜਾਬ ਭਰ ਚ ਨੈਸ਼ਨਲ ਹਾਈਵੇ ਬਣ ਰਹੇ ਹਨ ਇਸ ਕਰਕੇ ਮਿਟੀ ਦਾ ਭਾਅ ਅਸਮਾਨੀ ਚੜ੍ਹ ਗਏ ਹਨ ਇੱਕ ਮਿਟੀ ਦੀ ਟਰਾਲੀ 1500 ਸੋ ਤੋ ਲੈਕੇ 1800 ਸੋ ਰੁਪਏ ਹੋ ਗਈ ਹੈ ਲੋਕਾ ਨੂੰ ਘਰ ਦੁਕਾਨਾਂ ਮਕਾਨ ਧਾਰਮਿਕ ਬਣਾਉਣੇ ਬਹੁਤ ਔਖੇ ਹੋ ਗਏ ਹਨ