ਐਸਏਐਸ ਨਗਰ ਮੁਹਾਲੀ: ਐਸ.ਏ.ਐਸ.ਨਗਰ ਦੇ ਡੀ.ਐਸ.ਪੀ ਸਿਟੀ-2 ਵੱਲੋਂ ਥਾਣਿਆਂ ਦੇ ਐਸ.ਐਚ.ਓਜ਼ ਤੇ ਆਈ.ਓ ਨਾਲ ਕ੍ਰਾਈਮ ਮੀਟਿੰਗ ਕੀਤੀ
ਐਸ.ਏ.ਐਸ.ਨਗਰ ਦੇ ਡੀ.ਐਸ.ਪੀ ਸਿਟੀ-2 ਵੱਲੋਂ ਥਾਣਿਆਂ ਦੇ ਐਸ.ਐਚ.ਓਜ਼ ਤੇ ਆਈ.ਓ ਨਾਲ ਕਾਨੂੰਨ ਵਿਵਸਥਾ ਤੇ ਐਨ.ਡੀ.ਪੀ.ਐਸ.ਐਕਟ ਦੇ ਮਾਮਲਿਆਂ ਸਬੰਧੀ ਕ੍ਰਾਈਮ ਮੀਟਿੰਗ ਕੀਤੀ ਗਈ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੀਆਂ ਸਾਰਿਆਂ ਹਦਾਇਤਾਂ ਆਪਣੇ ਅਧੀਨ ਅਧਿਕਾਰੀਆਂ ਨੂੰ ਦਿੱਤੀਆਂ।