ਮਲੋਟ: ਬਾਬਾ ਅਮਰਨਾਥ ਸੇਵਾ ਦਲ ਵੱਲੋਂ ਡੀ.ਸੀ.ਐਮ ਕਾਲੋਨੀ ਵਿਖੇ ਲਗਾਏ ਗਏ ਈਐਨਟੀ ਅਤੇ ਦੰਦਾਂ ਦੇ ਚੈੱਕਅੱਪ ਕੈਂਪ ਵਿੱਚ 70 ਮਰੀਜ਼ਾਂ ਨੇ ਲਿਆ ਲਾਹਾ
Malout, Muktsar | Aug 24, 2025
ਬਾਬਾ ਅਮਰਨਾਥ ਸੇਵਾ ਦਲ (ਰਜਿ:) ਮਲੋਟ ਵੱਲੋ ਡੀ.ਸੀ.ਐਮ ਕਲੋਨੀ ਗਲੀ ਨੰਬਰ 2 ਮਲੋਟ ਵਿਖੇ ਨੱਕ, ਕੰਨ, ਗਲਾ ਅਤੇ ਦੰਦਾਂ ਦੇ ਰੋਗਾਂ ਦਾ ਮੁਫਤ ਚੈਕਅੱਪ...