ਰੂਪਨਗਰ: ਨੰਗਲ ਦੇ ਵਾਰਡ ਨੰਬਰ ਇੱਕ ਕੇਸ਼ਵ ਨਗਰ ਵਿਖੇ ਤੇਂਦੂਏ ਦੀ ਦਹਿਸ਼ਤ ਤੋਂ ਬਾਅਦ ਵਿਭਾਗ ਨੇ ਲਗਾਇਆ ਉਕਤ ਵਾਰਡ ਚੋਂ ਪਿੰਜਰਾ
Rup Nagar, Rupnagar | Aug 8, 2025
ਬੀਤੇ ਕੁਝ ਦਿਨਾਂ ਤੋਂ ਨੰਗਲ ਦੇ ਵਾਰਡ ਨੰਬਰ ਇੱਕ ਕੇਸ਼ਵ ਨਗਰ ਵਿਖੇ ਤੈਦੂਏ ਦੇ ਰਿਹਾਇਸ਼ੀ ਏਰੀਏ ਚੋਂ ਘੁੰਮਦੇ ਸੀਸੀਟੀਵੀ ਵੀਡੀਓ ਸਾਹਮਣੇ ਆਈ ਸੀ...