ਸੰਗਰੂਰ: ਸੰਗਰੂਰ ਦੇ ਐਸਐਸਪੀ ਵੱਲੋਂ ਘੱਗਰ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦਾ ਕੀਤਾ ਅਚਨਚੇਤ ਦੌਰਾ ਲੋਕਾਂ ਨਾਲ ਕੀਤੀ ਗੱਲਬਾਤ।
Sangrur, Sangrur | Sep 5, 2025
ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਘੱਗਰ ਦਰਿਆ ਦੀ ਸਥਿਤੀ ਵੱਲ ਸਿਵਲ ਪ੍ਰਸ਼ਾਸਨ ਅਤੇ ਐਸਐਸਪੀ ਸੰਗਰੂਰ ਦਾ ਪੂਰਾ ਧਿਆਨ ਕੇਂਦਰਿਤ ਹੈ ਜੇ ਗੱਲ ਕਰੀਏ...