ਐਸਏਐਸ ਨਗਰ ਮੁਹਾਲੀ: ਫੋਰਟਿਸ ਹਸਪਤਾਲ ਮੁਹਾਲੀ ਵੱਲੋਂ ਸਿੰਗਰ ਰਾਜਵੀਰ ਦਾ ਮੈਡੀਕਲ ਬੁਲਟਿਨ ਕੀਤਾ ਗਿਆ ਜਾਰੀ
ਫੋਰਟੀਸ ਹਸਪਤਾਲ ਮੁਹਾਲੀ ਵੱਲੋਂ ਸਿੰਗਰ ਰਾਜਵੀਰ ਦਾ ਮੈਡੀਕਲ ਬੁਲਟਿਨ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਵਿੱਚ ਵੈਂਟਲੇਟਰ ਸਪੋਰਟ ਤੇ ਸਿੰਗਰ ਨੂੰ ਰੱਖਿਆ ਗਿਆ ਹੈ। ਅਤੇ ਲਗਾਤਾਰ ਡਾਕਟਰ ਦੀ ਟੀਮ ਉਹਨਾਂ ਦੀ ਜਾਂਚ ਕਰ ਰਹੀ