ਸੰਗਰੂਰ: ਗੁਰਦੁਵਾਰਾ ਚ ਹੋਇਆ ਗੋਲਕ ਚੋਰੀ ਲੋਕ ਭਾਲ ਕਰ ਰਹੇ ਨੇ ਚੌਰਾ ਦੀ ਕੁਝ ਹੀ ਸਮੇ ਚ ਕੀਤਾ ਗੋਲਕ ਚੋਰੀ
ਪਿੰਡ ਮੁਹੰਮਦ ਗੜ੍ਹ ਚ ਜਦੋ ਕਮੇਟੀ ਮੈਬਰ ਗਏ ਤਾ ਊਨਾ ਦੇਖਿਆ ਕੇ ਗੁਰਦੁਵਾਰੇ ਚ ਜੋ ਲੋਕਾ ਵਲੋ ਗੋਲਕ ਚ ਮੱਥਾ ਟੇਕ ਕੇ ਪੈਸੇ ਪਾਏ ਜਾਂਦੇ ਹਨ ਉਹ ਚੋਰੀ ਹੋ ਗਿਆ ਜਦੋ ਕੈਮਰੇ ਚੈੱਕ ਕਰੇ ਗਏ ਤਾ ਦਿਖਿਆ ਕੇ ਕੇ ਚੋਰ ਕੁਝ ਮਿੰਟਾ ਚ ਹੀ ਕੰਧ ਟੱਪ ਕੇ ਆਏ ਤੇ ਗੋਲਕ ਲੈ ਗਏ