ਮਲੋਟ: ਅਗਰਵਾਲ ਸਭਾ ਮਲੋਟ ਦੀ ਸ਼੍ਰੀ ਕ੍ਰਿਸ਼ਨਾ ਮੰਦਰ ਵਿਖੇ ਹੋਈ ਮੀਟਿੰਗ ਵਿੱਚ ਮਹਾਰਾਜਾ ਅਗਰਸੈਨ ਜੰਯਤੀ ਧੂਮਧਾਮ ਮਨਾਉਣ ਦਾ ਕੀਤਾ ਗਿਆ ਫੈਸਲਾ
Malout, Muktsar | Aug 30, 2025
ਅਗਰਵਾਲ ਸਭਾ ਮਲੋਟ ਦੀ ਮੀਟਿੰਗ ਸ਼੍ਰੀ ਕ੍ਰਿਸ਼ਨਾ ਮੰਦਰ ਮੰਡੀ ਹਰਜੀ ਰਾਮ ਮਲੋਟ ਵਿਖੇ ਹੋਈ । ਜਿਸ ਵਿੱਚ ਯੂਥ ਅਗਰਵਾਲ ਸਭਾ ਅਤੇ ਅਗਰਵਾਲ ਸਭਾ ਦੀ...