ਮੋਗਾ: ਹਲਕਾ ਨਿਹਾਲ ਸਿੰਘ ਵਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਝੜਕਾ ਪਿੰਡ ਬੁੱਟਰ ਦੇ ਵੱਲ ਜੀਵਨ ਸਿੰਘ ਸਮੇਤ20ਪਰਿਵਾਰ ਅਕਾਲੀ ਦਲ ਵਿੱਚ ਹੋਏ ਸ਼ਾਮਿਲ
Moga, Moga | Sep 14, 2025 ਹਲਕਾ ਨਿਹਾਲ ਸਿੰਘ ਵਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਪਿੰਡ ਬੁੱਟਰ ਦੇ ਵਿੱਚ ਸੀਨੀਅਰ ਆਪ ਆਗੂ ਬਲ ਜੀਵਨ ਸਿੰਘ ਸਮੇਤ ਵੀ ਪਰਿਵਾਰ ਨੇ ਆਮ ਆਦਮੀ ਪਾਰਟੀ ਛੱਡੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪਤੋ ਦੀ ਅਗਵਾਈ ਚ ਕੀਤੀ ਸ਼ਮੂਲੀਅਤ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ ਪੀੜਤਾਂ ਦੀ ਕੀਤੀ ਜਾ ਰਹੀ ਦਿਲ ਖੋਲ ਕੇ ਮਦਦ ਤੋਂ ਪ੍ਰਭਾਵਿਤ ਹੋ ਕੇ ਅੱਜ ਅਕਾਲੀ ਦਲ ਕੀਤਾ ਜੂੰਆਇਨ