ਜਲੰਧਰ 1: ਜਲੰਧਰ ਦੇ ਬਸਤੀ ਅੱਡੇ ਚੌਂਕ ਵਿਖੇ ਮੋਬਾਈਲ ਫੋਨ ਖੋਹ ਮਾਰ ਕਰਕੇ ਭੱਜ ਰਹੇ ਇੱਕ ਲੁਟੇਰੇ ਨੂੰ ਕੀਤਾ ਕਾਬੂ ਕੀਤਾ ਪੁਲਿਸ ਹਵਾਲੇ
ਜਾਣਕਾਰੀ ਦਿੰਦਿਆਂ ਹੋਇਆ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਕਿ ਇੱਥੇ ਦੋਸਤਾਂ ਦੇ ਨਾਲ ਖੜਾ ਸੀਗਾ ਤੇ ਇੱਕ ਪ੍ਰਵਾਸੀ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਆਇਆ ਉਹਨਾਂ ਦੇ ਨਾਲ ਠੇਕੇ ਬਾਰੇ ਪੁੱਛਣ ਲੱਗ ਪਿਆ ਤੇ ਉਸ ਤੋਂ ਬਾਅਦ ਉਸ ਦੇ ਹੱਥ ਤੇ ਵਿੱਚੋਂ ਫੜਿਆ ਹੋਇਆ ਮੋਬਾਇਲ ਫੋਨ ਖੋਹ ਮਾਰ ਕਰਕੇ ਭੱਜਿਆ ਤਾਂ ਅੱਗੇ ਜਾ ਕੇ ਉਸਨੂੰ ਫੜ ਲਿਤਾੇ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।