ਸੰਗਰੂਰ: ਬਰਸਾਤ ਦੇ ਕਾਰਨ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਦੇ ਚਲਦਿਆਂ ਸੁਨਾਮ ਸਰਹੰਦ ਨਹਿਰ ਦੀ ਸਥਿਤੀ ਦਾ SDM ਸੁਨਾਮ ਅਤੇ DSP ਸੁਨਾਮ ਨੇ ਲਿਆ ਜਾਇਜ਼ਾ
Sangrur, Sangrur | Aug 26, 2025
ਲਗਾਤਾਰ ਰੁਕ ਰੁਕ ਕੇ ਹੋ ਰਹੀ ਬਰਸਾਤ ਦੇ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ ਅਤੇ ਨਹਿਰਾਂ ਨਾਲਿਆਂ ਦੀ ਸਥਿਤੀ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।...