ਰੂਪਨਗਰ: ਭਾਰੀ ਬਰਸਾਤ ਪੈਣ ਨਾਲ ਪਿੰਡ ਦਬੂੜ ਨੂੰ ਜਾਣ ਵਾਲੀ ਸੜਕ ਦਾ ਬੈਠ ਗਿਆ ਸੀ 200 ਫੁੱਟ ਹਿੱਸਾ ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਆਰਜੀ ਤੌਰ ਤੇ ਚਲਾਇਆ
Rup Nagar, Rupnagar | Sep 10, 2025
ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦਬੂੜ ਨੂੰ ਜਾਣ ਵਾਲੀ ਲਿੰਕ ਸੜਕ ਦਾ ਬੀਤੇ ਦਿਨੀ ਭਾਰੀ ਬਰਸਾਤ ਪੈਣ ਕਾਰਨ 200 ਫੁੱਟ ਦੇ ਕਰੀਬ ਹਿੱਸਾ ਬੈਠ ਗਿਆ...