ਫ਼ਿਰੋਜ਼ਪੁਰ: ਪੁਲਿਸ ਲਾਈਨ ਵਿਖੇ ਵੱਲੋਂ ਪ੍ਰਸ਼ਾਸਨ ਦੇ ਆਦੇਸ਼ ਦੀਆਂ ਉੜਾਈਆਂ ਧੱਜੀਆਂ ਪਾਬੰਦੀ ਦੇ ਬਾਵਜੂਦ ਉਡਾਏ ਗਏ ਡਰੋਨ
ਪੁਲਿਸ ਲਾਈਨ ਵਿਖੇ ਮਨਕੀਰਤ ਔਲਖ ਦੀ ਟੀਮ ਵੱਲੋਂ ਪ੍ਰਸ਼ਾਸਨ ਦੇ ਆਦੇਸ਼ ਦੀਆਂ ਉੜਾਈਆਂ ਗਈਆਂ ਧੱਜੀਆਂ ਪਾਬੰਧੀ ਦੇ ਬਾਵਜੂਦ ਉੜਾਏ ਗਏ ਡਰੋਨ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਪੰਜਾਬੀ ਸਿੰਗਰ ਮਨਕੀਰਤ ਔਲਖ ਵੱਲੋਂ ਹੜ੍ਹ ਪ੍ਰਭਾਵਿਤ ਪੀੜਤਾ ਦੀ ਸੇਵਾ ਕੀਤੀ ਜਾ ਰਹੀ ਸੀ ਉੱਥੇ ਹੀ ਮਨਕੀਰਤ ਔਲਖ ਦੀ ਟੀਮ ਵੱਲੋ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ ਦ ਟਰੈਕਟਰ ਦੇਣ ਆਏ ਮਨਕੀਰਤ ਔਲਕ ਦੀ ਟੀਮ ਵੱਲੋਂ ਪੁਲਿਸ ਲਾਈਨ ਵਿੱਚ ਡਰੋਨ ਉਡਾ ਕੇ।