ਸੁਲਤਾਨਪੁਰ ਲੋਧੀ: ਰੱਖੜੀ ਬੰਨ੍ਹਣ ਜਾ ਰਹੀ ਬਜ਼ੁਰਗ ਔਰਤ ਡਡਵਿੰਡੀ ਅੱਡੇ 'ਤੇ ਬੱਸ ਥੱਲੇ ਆਈ, ਇਲਾਜ ਦੌਰਾਨ ਮੌਤ ਹੋਈ
Sultanpur Lodhi, Kapurthala | Aug 8, 2025
ਆਪਣੇ ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਇੱਕ ਬਜੁਰਗ ਔਰਤ ਡਡਵਿੰਡੀ ਅੱਡੇ ਤੇ ਬੱਸ ਤੇ ਚੜਨ ਲੱਗਿਆਂ ਪੈਰ ਤਿਲਕਣ ਨਾਲ ਡਿੱਗ ਕੇ ਬੱਸ ਥੱਲੇ ਆ ਗਈ ਅਤੇ...