ਫਿਲੌਰ: ਗੁਰਾਇਆਂ ਦੇ ਪਿੰਡ ਅੱਟਾ ਵਿਖੇ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ 80 ਹਜ਼ਾਰ ਦੀ ਨਗਦੀ ਅਤੇ ਹੋਰ ਸਮਾਨ ਲਿਆ ਹੋਏ ਫਰਾਰ
ਘਰ ਦੇ ਮਾਲਕ ਵੱਲੋਂ ਦੱਸਿਆ ਜਾ ਰਿਹਾ ਇਹ ਕਿ ਉਹ ਆਪਣੇ ਵੱਡੇ ਭਰਾ ਦੀ ਕੁੜੀ ਦੇ ਜਨਮਦਿਨ ਤੇ ਗਏ ਹੋਏ ਸੀ ਤੇ ਘਰ ਦੇ ਪਿੱਛੋਂ ਤਾਲਾ ਲੱਗਾ ਹੋਇਆ ਸੀ ਤੇ ਹੁਣ ਜਦੋਂ ਉਹ ਸਵੇਰੇ ਇੱਥੇ ਆਏ ਹਨ ਤਾਂ ਦੇਖਿਆ ਕਈ ਚੋਰ ਉਹਨਾਂ ਦੇ ਘਰ ਦੇ ਅੰਦਰ ਚੋਰੀ ਕਰ ਗਏ ਹਨ। ਚੋਰ ਉਹਨਾਂ ਦੇ ਘਰ ਦੇ ਅੰਦਰੋਂ 80 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਲੈ ਕੇ ਰੱਖੋ ਚੱਕਰ ਹੋ ਗਏ ਹਨ। ਜਿਸ ਦੀ ਕਿ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।