ਜੈਤੋ: ਰਾਮੇਆਣਾ ਵਿਖੇ 5 ਬਜ਼ੁਰਗ ਵਿਅਕਤੀਆਂ ਦੀ ਹਰਿਆਣਾ ਚ ਹਾਦਸੇ ਦੌਰਾਨ ਮੌਤ ਤੋਂ ਬਾਅਦ ਮਾਤਮ ਦਾ ਮਾਹੌਲ,ਹਲਕਾ ਵਿਧਾਇਕ ਨੇ ਕੀਤਾ ਦੁੱਖ ਸਾਂਝਾ
Jaitu, Faridkot | Aug 25, 2025
ਪਿੰਡ ਰਾਮੇਆਣਾ ਤੋਂ ਸ਼ਰਧਾਲੂਆਂ ਦਾ ਇੱਕ ਜੱਥਾ ਧਾਰਮਿਕ ਯਾਤਰਾ ਤੇ ਹਰਿਆਣਾ ਵਿਖੇ ਗਿਆ ਸੀ ਜਿੱਥੇ ਕਿ ਉਨਾਂ ਦੀ ਪਿਕਅਪ ਗੱਡੀ ਦਾ ਹਰਿਆਣਾ ਰੋਡਵੇਜ਼...