ਗੁਰਦਾਸਪੁਰ: ਪਿੰਡ ਚੰਡੀਗੜ੍ਹ ਆਬਾਦੀ ਵਿੱਚ ਹੜ ਦੇ ਪਾਣੀ ਨੇ ਇੱਕ ਗਰੀਬ ਮਜ਼ਦੂਰ ਦਾ ਢਾਇਆ ਘਰ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
ਪਿੰਡ ਚੰਡੀਗੜ੍ਹ ਆਬਾਦੀ ਵਿੱਚ ਹੜ ਦੇ ਪਾਣੀ ਨੇ ਇੱਕ ਗਰੀਬ ਦਾ ਘਰ ਬਿਲਕੁਲ ਹੀ ਢੇਹ ਢੇਰੀ ਕਰ ਦਿੱਤਾ। ਅਤੇ ਉਸਦਾ ਸਿਲੰਡਰ ਵੀ ਪਾਣੀ ਵਿੱਚ ਰੁੜ ਗਿਆ ਅਤੇ ਕੱਪੜੇ ਵੀ ਖਰਾਬ ਹੋ ਗਏ ਉਸਨੇ ਅੱਜ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।