ਬਠਿੰਡਾ: ਸਰਕਟ ਹਾਊਸ ਵਿਖੇ SC ਵਿੰਗ ਪ੍ਰਧਾਨ ਨੇ ਕੀਤੀ ਔਹਦੇਦਾਰਾਂ ਨਾਲ ਮੀਟਿੰਗ
ਜਾਣਕਾਰੀ ਦਿੰਦੇ SC ਵਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਅੱਜ ਮਾਲਵਾ ਜੋਨ ਦੇ ਔਹਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਹੈ ਪਾਰਟੀ ਨੂੰ ਮਜ਼ਬੂਤ ਕਿਸ ਤਰਾ ਕੀਤੀ ਜਾਵੇ ਪਾਰਟੀ ਦੁਆਰਾ ਕੀਤੇ ਜਾ ਰਹੀ ਕੰਮ ਲੋਕਾਂ ਤੱਕ ਪਹੁੰਚਾਉਣਾ ਚਾਹੀਦੇ ਹਨ।