ਜਲੰਧਰ 1: ਜਲੰਧਰ ਦੇ ਮਕਸੂਦਾ ਮੰਡੀ ਵਿਖੇ ਬੀਜੇਪੀ ਦੇ ਵੱਖ-ਵੱਖ ਮੰਡਲਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਦਿੱਤਾ ਧਰਨਾ
ਧਰਨਾ ਪ੍ਰਦਰਸ਼ਨ ਦਿੰਦਿਆਂ ਹੋਇਆਂ ਬੀਜੇਪੀ ਦੇ ਕਾਰਜਕਰਤਾਵਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਹੋਏ ਹਨ ਲੇਕਿਨ ਪੰਜਾਬ ਸਰਕਾਰ ਹੜ ਪੀੜਤਾਂ ਦੇ ਲਈ ਕੋਈ ਵੀ ਕੰਮ ਨਹੀਂ ਕਰ ਰਹੀ ਅਤੇ 12 ਹਜਾਰ ਕਰੋੜ ਰੁਪਆ ਪੰਜਾਬ ਸਰਕਾਰ ਦੇ ਕੋਲ ਜਿਹੜਾ ਪਿਆ ਸੀਗਾ ਉਹ ਵੀ ਪਤਾ ਨਹੀਂ ਕਿੱਧਰ ਚਲਾ ਗਿਆ ਹੈ ਤੇ ਹੁਣ ਬੀਜੇਪੀ ਸਰਕਾਰ ਖੁਦ ਹੜ ਪੀੜਤਾਂ ਦੇ ਲਈ ਮਦਦ ਕਰ ਰਹੀ ਹੈ