ਮਲੋਟ: ਐਸ.ਡੀ.ਐਮ. ਮਲੋਟ ਵੱਲੋਂ ਸ਼ਹਿਰ ਵਿੱਚ ਸਫ਼ਾਈ ਅਤੇ ਟ੍ਰੈਫਿਕ ਵਿਵਸਥਾ ਦਾ ਅਚਨਚੇਤ ਨਿਰੀਖਣ
Malout, Muktsar | Nov 13, 2025 ਸ਼ਹਿਰ ਵਿੱਚ ਸਫ਼ਾਈ ਵਿਵਸਥਾ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਦੇ ਮੱਦੇਨਜ਼ਰ ਅੱਜ ਐਸ.ਡੀ.ਐਮ. ਮਲੋਟ ਸ. ਜੁਗਰਾਜ ਸਿੰਘ ਕਾਹਲੋਂ, ਪੀ. ਸੀ. ਐਸ., ਨੇ ਵਿਭਾਗੀ ਅਧਿਕਾਰੀਆਂ ਨਾਲ ਸ਼ਹਿਰ ਦਾ ਅਚਨਚੇਤ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜਸਪਾਲ ਸਿੰਘ, ਟ੍ਰੈਫਿਕ ਇੰਚਾਰਜ ਅਤੇ ਰਾਜ ਕੁਮਾਰ ਸੈਨੇਟਰੀ ਇੰਸਪੈਕਟਰ ਨਗਰ ਕੌਂਸਲ ਮਲੋਟ ਮੌਜੂਦ ਸਨ। ਐਸ.ਡੀ.ਐਮ. ਸ. ਕਾਹਲੋਂ ਨੇ ਮਲੋਟ ਸ਼ਹਿਰ ਵਿੱਚ ਬਣ ਰਹੇ ਅੰਡਰ ਬ੍ਰਿਜ ਦੇ ਰਾਸਤੇ ਖੜ੍ਹੇ ਪਾਣੀ ਦੀ ਸਮੱਸਿਆ