ਰੂਪਨਗਰ: ਰੂਪਨਗਰ ਦੇ ਥਰਮਲ ਪਲਾਂਟ ਘਨੌਲੀ ਵਿਖੇ 800-800 mw ਦੇ ਦੋ ਯੂਨਿਟ ਨਵੇਂ ਲਗਾਣ ਦੀ ਮਿਲੀ ਮਨਜ਼ੂਰੀ ਵਿਧਾਇਕ ਚੱਡਾ ਨੇ ਦਿੱਤੀ ਜਾਣਕਾਰੀ
Rup Nagar, Rupnagar | Jun 7, 2025
ਰੂਪਨਗਰ ਜ਼ਿਲੇ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਘਨੌਲੀ ਵਿਖੇ 800-800 ਮੈਗਾਵਾਟ ਦੇ ਦੋ ਨਵੇਂ ਯੂਨਿਟ ਲਗਾਉਣ ਲਈ ਮਨਜ਼ੂਰੀ ਮਿਲੀ ਹੈ...