ਹੁਸ਼ਿਆਰਪੁਰ: ਨਕਲੀ ਪਨੀਰ ਬਣਾਏ ਜਾਣ ਦੀ ਸੂਚਨਾ ਦੇ ਅਧਾਰ ਤੇ ਪਿੰਡ ਜਾਜਾ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਭਰੇ ਪਨੀਰ ਦੇ ਸੈਂਪਲ
ਹੁਸ਼ਿਆਰਪੁਰ -ਪਿੰਡ ਜਾਜਾ ਵਿੱਚ ਨਕਲੀ ਪਨੀਰ ਤਿਆਰ ਕੀਤੇ ਜਾਣ ਦੀ ਸੂਚਨਾ ਦੇ ਆਧਾਰ ਤੇ ਸਿਹਤ ਵਿਭਾਗ ਦੀ ਟੀਮ ਨੇ ਡੀਐਚਓ ਦੀ ਅਗਵਾਈ ਵਿੱਚ ਛਾਪੇਮਾਰੀ ਕਰਕੇ ਪਨੀਰ ਦੇ ਸੈਂਪਲ ਭਰ ਲਏ ਹਨ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ l