ਸੁਲਤਾਨਪੁਰ ਲੋਧੀ: ਦਰਿਆ ਬਿਆਸ ਵਿੱਚ ਡੇਢ ਫੁੱਟ ਪਾਣੀ ਦਾ ਲੈਵਲ ਘਟਿਆ, DC ਤੇ SSP ਵਲੋਂ ਪਿੰਡ ਬਾਊਪੁਰ ਵਿਖੇ ਰਾਹਤ ਕਾਰਜਾਂ ਦਾ ਜਾਇਜ਼ਾ
Sultanpur Lodhi, Kapurthala | Sep 3, 2025
DC ਅਮਿਤ ਕੁਮਾਰ ਪੰਚਾਲ ਅਤੇ SSP ਗੌਰਵ ਤੂਰਾ ਵਲੋਂ ਬੁੱਧਵਾਰ ਪਿੰਡ ਬਾਊਪੁਰ ਵਿਖੇ ਹੜ੍ਹ ਪ੍ਰਭਾਵਿਤ ਕਾਰਜਾਂ ਦਾ ਜਾਇਜ਼ਾ ਲਿਆ ਗਿਆ। DC ਨੇ ਦੱਸਿਆ...