ਮੋਗਾ: ਮਨੀਲਾ ਵਿੱਚ ਹੋਏ ਵਾਲੀਬਾਲ ਮੁਕਾਬਲਿਆਂ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਜਤਿੰਦਰ ਸਿੰਘ ਘੁੱਤਰੀ ਰੌਲੀ ਦਾ ਐਕਟਿਵਾ ਨਾਲ ਵਿਸ਼ੇਸ਼ ਸਨਮਾਨ
Moga, Moga | Sep 14, 2025 ਬੀਤੇ ਦਿਨੀ ਮਨੀਲਾ ਵਿੱਚ ਚਾਇਲ ਟਰੈਵਲ ਫੇਅਰਵਿਊ ਕਲੱਬ ਵੱਲੋਂ ਕਰਵਾਏ ਗਏ ਵਾਲੀਬਾਲ ਸ਼ੂਟਿੰਗ ਕਾਵਲਿਆਂ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਰੌਲੀ ਦੇ ਜੰਪਲ ਜਤਿੰਦਰ ਸਿੰਘ ਘੁੱਤਰੀ ਰੌਲੀ ਦਾ ਕੀਤਾ ਗਿਆ ਐਕਟਵਾ ਸਕੂਟਰੀ ਅਤੇ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਸਨਮਾਨ ਇਹ ਸਨਮਾਨ ਦਿੱਤੇ ਜਾਣ ਤੋਂ ਪਿੰਡ ਰੌੌਲੀ ਅਤੇ ਘੁੱਤਰੀ ਦੇ ਪਰਿਵਾਰਿਕ ਮੈਂਬਰਾਂ ਵਿੱਚ ਬਾਅਦ ਜਤਿੰਦਰ ਘੁੱਤਰੀ ਦੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ