ਫਿਲੌਰ: ਫਿਲੋਰ ਪੁਲਿਸ ਨੇ ਫਿਲੋਰ ਵਿਖੇ ਕਾਰ ਸਵਾਰ ਚਾਰ ਨਸ਼ਾ ਤਸਕਰਾਂ ਨੂੰ 190 ਨਸ਼ੀਲੀਆਂ ਗੋਲੀਆਂ ਸਨੇਹ ਕੀਤਾ ਗਿਰਫਤਾਰ
ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇੱਕ ਕਾਰ ਦੇ ਵਿੱਚ ਸਵਾਰ ਚਾਰ ਨਸ਼ਾ ਤਸਕਰਾਂ ਨੂੰ 190 ਨਸ਼ੀਲੀਆਂ ਗੋਲੀਆਂ ਸਣੇ ਗ੍ਰਫਤਾਰ ਕੀਤਾ ਹੈ ਜਿਨਾਂ ਵਿੱਚੋਂ ਤਿੰਨ ਮਹਿਲਾਵਾਂ ਹਨ ਅਤੇ ਇੱਕ ਪੁਰੁਸ਼ ਹੈ ਤੇ ਇਹਨਾਂ ਨੂੰ ਗਿਰਫਤਾਰ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।